ਕੋਰੇਨਾਵਾਇਰਸ: ਪਠਾਨਕੋਟ ਦੇ ਰਾਜੂ ਦੇ ਪੀਐੱਮ ਮੋਦੀ ਵੀ ਪ੍ਰਸ਼ੰਸਕ ਬਣੇ, ਇਸ ਗੱਲੋਂ ਕੀਤੀ ਤਾਰੀਫ਼
ਪ੍ਰਕਾਸ਼ਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ’ਚ ਪਠਾਨਕੋਟ ਦੇ ਇਸੇ ਰਾਜੂ ਦੀ ਤਾਰੀਫ਼ ਕੀਤੀ ਹੈ। ਆਰਥਿਕ ਪੱਖੋਂ ਕਮਜ਼ੋਰ ਤੇ ਅਪਾਹਜ ਹੋਣ ਦੇ ਬਾਵਜੂਦ ਉਹ ਲੋਕਾਂ ਨੂੰ ਮੁਫ਼ਤ ਮਾਸਕ ਵੰਡ ਰਹੇ ਹਨ।
ਰਾਜੂ ਮੁਤਾਬਕ ਉਹ ਲੋਕਾਂ ਤੋਂ ਥੋੜ੍ਹੇ-ਥੋੜ੍ਹੇ ਪੈਸੇ ਇਕੱਠੇ ਕਰਕੇ ਗਰੀਬ ਲੋਕਾਂ ਦੀ ਰਾਸ਼ਨ ਅਤੇ ਹੋਰ ਚੀਜ਼ਾਂ ਪੱਖੋਂ ਮਦਦ ਕਰਦੇ ਹਨ।
ਐਡਿਟ: ਰੋਐਨਾ