ਕੋਰੋਨਾਵਾਇਰਸ ਨੇ ਖੇਡਾਂ ਤੇ ਖਿਡਾਰੀਆਂ ਦੀ ਜ਼ਿੰਦਗੀ ਕਿਵੇਂ ਬਦਲੀ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਨੇ ਖੇਡਾਂ ਤੇ ਖਿਡਾਰੀਆਂ ਦੀ ਜ਼ਿੰਦਗੀ ਕਿਵੇਂ ਬਦਲੀ
ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਕਈ ਵਿਸ਼ਵ ਪੱਧਰ ਦੇ ਮੁਕਾਬਲੇ ਰੱਦ ਹੋ ਗਏ ਹਨ। ਖਿਡਾਰੀ ਆਪਣੇ ਘਰਾਂ ਵਿੱਚ ਹੀ ਟ੍ਰੇਨਿੰਗ ਲੈ ਰਹੇ ਹਨ। ਜਿਹੜੇ ਦੇਸ਼ਾਂ ਵਿੱਚ ਕੁਝ ਮੈਚ ਸ਼ੁਰੂ ਹੋਏ ਹਨ ਉੱਥੇ ਹਾਲਾਤ ਕਿਵੇਂ ਹਨ। ਵੇਖੋ ਖੇਡਾਂ ਸਬੰਧੀ ਇਸ ਖਾਸ ਰਿਪੋਰਟ ਵਿੱਚ।

ਰਿਪੋਰਟ- ਵੰਦਨਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)