ਲੌਕਡਾਊਨ: ਹਰਿਆਣਾ 'ਚ ਭਾਜਪਾ ਸਾਂਸਦ ਨੇ ਕਿਉਂ ਕਿਹਾ, ‘ਦੋ ਗਜ ਦੂਰੀ ਦੀ ਪਾਲਣਾ ਨਹੀਂ ਕਰ ਸਕਾਂਗੇ’

ਵੀਡੀਓ ਕੈਪਸ਼ਨ, ਭਾਜਪਾ ਸਾਂਸਦ ਨੇ ਕਿਉਂ ਕਿਹਾ, ‘ਦੋ ਗਜ ਦੂਰੀ ਦੀ ਪਾਲਣਾ ਨਹੀਂ ਕਰ ਸਕਂਗੇ’
ਪ੍ਰਕਾਸ਼ਿਤ

ਕਰਨਾਲ ਤੋਂ ਸੰਸਦ ਮੈਂਬਰ ਸੰਜੇ ਭਾਟੀਆ ਨੇ ਦੋ ਦਿਨ ਪਹਿਲਾਂ ਪਾਣੀਪਤ ਵਿੱਚ ਸੈਂਕਡ਼ੇ ਪੀਟੀਆਈ ਟਰੇਨਰਾਂ ਨੂੰ ਸੰਬੋਧਿਤ ਕੀਤਾ ਜਿੱਥੇ ਉਹ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਸਾਫ਼ ਨਜ਼ਰ ਆ ਰਹੇ ਹਨ।

ਰਿਪੋਰਟ: ਸਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)