ਲੋਕ ਪਾਣੀ ਨੂੰ ਤਾਲੇ ਲਗਾ ਕੇ ਰੱਖਦੇ ਹਨ

ਵੀਡੀਓ ਕੈਪਸ਼ਨ, ਲੋਕ ਪਾਣੀ ਨੂੰ ਤਾਲੇ ਲਗਾ ਕੇ ਰੱਖਦੇ ਹਨ
ਪ੍ਰਕਾਸ਼ਿਤ

ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਝਾਬੂਆ ਦੇ ਪਿੰਡ ਝੋਨਸਰ ਵਿੱਚ ਲੋਕ ਪਾਣੀ ਡਰੰਮਾਂ ਨੂੰ ਤਾਲਾ ਲਗਾ ਕੇ ਰੱਖਦੇ ਹਨ ਤਾਂ ਜੋ ਪਾਣੀ ਚੋਰੀ ਨਾ ਹੋ ਜਾਵੇ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਣੀ ਦੇ ਸੰਕਟ ਵਿਚੋਂ ਲੰਘ ਰਹੇ ਹਨ, ਇਸ ਲਈ ਪਾਣੀ ਚੋਰੀ ਜੋ ਜਾਂਦਾ ਹੈ.. ਉਨ੍ਹਾਂ ਪਾਣੀ ਭਰਨ ਲਈ ਦੂਰ ਜਾਣਾ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)