ਕੋਰੋਨਾਵਾਇਰਸ ਦਾ ਇਲਾਜ: ‘ਮੁਫ਼ਤ ਦੀਆਂ ਜ਼ਮੀਨਾਂ ਲਏ ਹਸਪਤਾਲ ਇਲਾਜ ਮੁਫ਼ਤ ’ਚ ਕਿਉਂ ਨਹੀਂ ਕਰ ਰਹੇ’

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦਾ ਇਲਾਜ: ‘ਮੁਫ਼ਤ ਦੀਆਂ ਜ਼ਮੀਨਾਂ ਲਏ ਹਸਪਤਾਲ ਇਲਾਜ ਮੁਫ਼ਤ ’ਚ ਕਿਉਂ ਨਹੀਂ ਕਰ ਰਹੇ’
ਪ੍ਰਕਾਸ਼ਿਤ

ਕੋਰੋਨਾਵਾਇਰਸ ਨਾਲ ਜੁੜੇ ਅਪਡੇਟ ਵਿੱਚ ਮੁਫ਼ਤ ਵਿੱਚ ਜ਼ਮੀਨਾਂ ਲਏ ਹਸਪਤਾਲਾਂ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਸ਼ਾਮਿਲ ਹੈ।

ਇਸ ਦੇ ਨਾਲ ਹੀ ਬ੍ਰਾਜ਼ੀਲ ਸਣੇ ਲਾਤਨੀ ਅਮਰੀਕਾ ਕੋਰੋਨਾਵਾਇਰਸ ਦਾ ਕੇਂਦਰ ਬਣ ਗਿਆ ਹੈ। ਬ੍ਰਾਜ਼ੀਲ ਵਿੱਚ ਕਈ ਮੌਤਾਂ ਦਾ ਅੰਕੜਾ ਅਗਸਤ ਤੱਕ 1 ਲੱਖ 25 ਹਜ਼ਾਰ ਨੂੰ ਪਾਰ ਕਰ ਸਕਦਾ ਹੈ।

ਰਿਪੋਰਟ: ਇੰਦਰਜੀਤ ਕੌਰ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)