ਕੋਰੋਨਾਵਾਇਰਸ: 'ਭੰਗ ਦੇ ਬੂਟੇ 'ਚ ਲੱਭ ਗਿਆ ਕੋਰੋਨਾ ਦਾ ਤੋੜ': ਜਾਣੋ ਕਿੰਨਾ ਸੱਚ, ਕਿੰਨਾ ਭੁਲੇਖਾ
ਪ੍ਰਕਾਸ਼ਿਤ
ਹਜ਼ਾਰਾਂ ਲੋਕ ਕੁਝ ਅਜਿਹੇ ਲੇਖ ਸਾਂਝੇ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਭੰਗ ਦੇ ਬੂਟੇ ਵਿੱਚ ਤਾਕਤ ਹੈ ਕਿ ਕੋਰੋਨਾਵਾਇਰਸ ਨੂੰ ਜੜੋਂ ਪੁੱਟ ਦੇਵੇI ਕੁਝ ਕਹਿੰਦੇ ਨੇ ਕਿ ਦੇਸੀ ਭੰਗ ਠੀਕ ਹੈ, ਕੁਝ ਗਾਂਜੇ ਦੀ ਗੱਲ ਕਰਦੇ ਨੇ... ਪਰ ਇਸ ਪਿੱਛੇ ਸੱਚਾਈ ਕੀ ਹੈ? ਇੱਕ ਗੱਲ ਹੋਰ -- ਇਹ ਰੂਸ ਦੇ ਲੀਡਰ ਆਪਣੇ ਸੀਨੇ ਉੱਤੇ ਕਿਹੜੇ ਤਗਮੇ ਲਗਾ ਕੇ ਖੁਦ ਨੂੰ ਸੁਰੱਖਿਅਤ ਸਮਝ ਰਹੇ ਹਨ?