ਕੋਰੋਨਾਵਾਇਰਸ ਦੇ ਦੌਰ 'ਚ ਤੁਹਾਡੇ ਚਿਹਰੇ ਵਾਲਾ ਖ਼ਾਸ 3D ਮਾਸਕ
ਪ੍ਰਕਾਸ਼ਿਤ
ਕੋਰੋਨਾਵਾਇਰਸ ਤੋਂ ਬਚਣ ਲਈ ਮਾਸਕ ਤਾਂ ਅਸੀਂ ਪਾ ਰਹੇ ਹਾਂ। ਪਰ ਮਾਸਕ ਪਹਿਨਣ ’ਚ ਇੱਕ ਦਿੱਕਤ ਇਹ ਹੈ ਕਿ ਹਰ ਚਿਹਰਾ ਇੱਕੋ ਲੱਗਣ ਲੱਗ ਗਿਆ ਹੈ।
ਇਸ ਦਾ ਹੱਲ ਕੇਰਲ ਦੀ ਇੱਕ ਦੁਕਾਨ 'ਚ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਹੁਣ ਤੁਸੀਂ 3D ਪ੍ਰਿੰਟ ਵਾਲੇ ਮਾਸਕ ਬਣਵਾ ਸਕਦੇ ਹੋ।