ਬਲਬੀਰ ਸਿੰਘ ਸੀਨੀਅਰ ਨੇ ਕੀ ਕੀਤਾ ਜਦੋਂ ਪਾਕਿਸਤਾਨ ਖ਼ਿਲਾਫ਼ ਓਲੰਪਿਕ ਫ਼ਾਈਨਲ ਵਾਲੇ ਦਿਨ ਇੱਕ ਸਾਥੀ ਨੇ ਨਿੱਛ ਮਾਰੀ
ਪ੍ਰਕਾਸ਼ਿਤ
ਹਾਕੀ ਦੇ ਮਹਾਨ ਖਿਡਾਰੀ ਮੰਨੇ ਜਾਂਦੇ ਸਾਬਕਾ ਭਾਰਤੀ ਕਪਤਾਨ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਹੋ ਗਿਆ ਹੈI ਪੇਸ਼ ਹਨ ਉਨ੍ਹਾਂ ਦੇ ਖੇਡ ਸਫ਼ਰ ਦੇ ਕੁਝ ਅਜਿਹੇ ਕਿੱਸੇ ਜੋ ਉਨ੍ਹਾਂ ਦੀ ਸ਼ਖ਼ਸੀਅਤ ਦੀ ਤਰਜਮਾਨੀ ਕਰਦੇ ਹਨ.