ਕੋਰੋਨਾਵਾਇਰਸ ਦੀ ਵੈਕਸੀਨ ਬਣਾ ਰਹੀ ਭਾਰਤੀ ਕੰਪਨੀ ਕਿੰਨਾ ਸਮਾਂ ਮੰਗ ਰਹੀ ਹੈ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੀ ਵੈਕਸੀਨ ਨਾਲ ਜੁੜੇ ਸਵਾਲਾਂ ਦੇ ਜਵਾਬ ਲਈ ਬੀਬੀਸੀ ਦੀ ਭਾਰਤ ਬਾਇਓਟੈਕ ਕੰਪਨੀ ਦੀ ਸਹਿ-ਸੰਸਥਾਪਕ ਸੁੱਚਿਤਰਾ ਏਲਾ ਨਾਲ ਖਾਸ ਗੱਲਬਾਤ। ਇਹ ਭਾਰਤੀ ਕੰਪਨੀ ਕੋਵਿਡ-19 ਲਈ ਵੈਕਸੀਨ ਦੀ ਖੋਜ ਕਰ ਰਹੀ ਹੈ।
ਰਿਪੋਰਟ- ਦੀਪਤੀ ਬਥਿਨੀ