ਕੋਰੋਨਾਵਾਇਰਸ: ਭਾਰਤ 'ਚ ਜੁਲਾਈ ਤੱਕ 21 ਲੱਖ ਕੋਰੋਨਾ ਮਰੀਜ਼ ਹੋਣ ਪਿੱਛੇ ਕੀ ਤਰਕ ਹੈ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮਰੀਜ਼ਾਂ ਦੀ ਗਿਣਤੀ 'ਚ ਭਾਰਤ ਪਹੁੰਚਿਆ 10ਵੇਂ ਨੰਬਰ 'ਤੇ
ਪ੍ਰਕਾਸ਼ਿਤ

ਜੌਨ ਹੋਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਭਾਰਤ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਦਸਵੇਂ ਨੰਬਰ 'ਤੇ ਪਹੁੰਚ ਗਿਆ ਹੈ। ਜਾਣੋ ਹੋਰ ਕਿਹੜਾ ਦੇਸ਼ ਹੈ ਕਿਨਵੇਂ ਨੰਬਰ 'ਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)