ਕੋਰੋਨਾਵਾਇਰਸ ਲੌਕਡਾਊਨ: ਭਾਰਤ 'ਚ ਘਰੇਲੂ ਉਡਾਣ ਸ਼ੁਰੂ ਹੋਣ ਮਗਰੋਂ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀ ਕੀ ਕਹਿੰਦੇ
ਪ੍ਰਕਾਸ਼ਿਤ
ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਕਰੀਬ 2 ਮਹੀਨਿਆਂ ਬਾਅਦ ਭਾਰਤ ਵਿੱਚ ਡੋਮੈਸਟਿਕ ਫਲਾਈਟਸ ਅੱਜ ਮੁੜ ਸ਼ੁਰੂ ਹੋਈਆਂ ਹਨ।
ਹਾਲਾਂਕਿ ਇਸ ਦੌਰਾਨ ਕਈ ਡੋਮੈਸਟਿਕ ਫਲਾਈਟਸ ਕੈਂਸਲ ਵੀ ਹੋਈਆਂ ਤੇ ਕਈ ਮੁਸਾਫ਼ਰਾਂ ਨੂੰ ਪਰੇਸ਼ਾਨੀਆਂ ਵੀ ਆਈਆਂ।
ਅੰਮ੍ਰਿਤਸਰ ਤੋਂ ਦਿੱਲੀ, ਪਟਨਾ, ਜੈਪੁਰ ਅਤੇ ਮੁੰਬਈ ਲਈ ਫਿਲਹਾਲ ਫਲਾਈਟਾਂ ਸ਼ੁਰੂ ਕੀਤੀ ਗਈਆ ਹਨ...ਪਰ ਅੱਜ ਮੁੰਬਈ ਵਾਲੀ ਫਲਾਈਟ ਕੈਂਸਲ ਹੋ ਗਈ ।
ਰਿਪੋਰਟ - ਰਵਿੰਦਰ ਸਿੰਘ ਰੌਬਿਨ
ਐਡਿਟ - ਰਾਜਨ ਪਪਨੇਜਾ