ਬਲਬੀਰ ਸਿੰਘ ਸੀਨੀਅਰ ਨੂੰ ਮਿਲਖਾ ਸਿੰਘ ਨੇ ਇੰਝ ਯਾਦ ਕੀਤਾ

ਵੀਡੀਓ ਕੈਪਸ਼ਨ, ਬਲਬੀਰ ਸਿੰਘ ਸੀਨੀਅਰ ਨੂੰ ਮਿਲਖਾ ਸਿੰਘ ਨੇ ਇੰਝ ਯਾਦ ਕੀਤਾ
ਪ੍ਰਕਾਸ਼ਿਤ

ਭਾਰਤ ਲਈ ਹਾਕੀ ਵਿੱਚ ਤਿੰਨ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਸਾਬਕਾ ਕਪਤਾਨ ਬਲਬੀਰ ਸਿੰਘ ਸੀਨੀਅਰ ਦਾ 25 ਮਈ ਨੂੰ ਦੇਹਾਂਤ ਹੋ ਗਿਆI ਉਨ੍ਹਾਂ ਦੇ ਸਾਥੀ ਖਿਡਾਰੀ, ਦੋਸਤ ਅਤੇ ਭਾਰਤ ਦੇ ਓਲੰਪੀਅਨ ਦੌੜਾਕ ਮਿਲਖਾ ਸਿੰਘ ਨੇ ਉਨ੍ਹਾਂ ਨੂੰ ਇੱਕ ਪ੍ਰੇਰਨਾ ਵਜੋਂ ਯਾਦ ਕੀਤਾI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)