ਕੋਰੋਨਾਵਾਇਰਸ ਲੌਕਡਾਊਨ: ਦਰਜਨਾਂ ਫਲਾਇਟਾਂ ਅਚਾਨਕ ਰੱਦ, ਲੋਕ ਪ੍ਰੇਸ਼ਾਨ
ਪ੍ਰਕਾਸ਼ਿਤ
ਕੋਰੋਨਾਵਾਇਰਸ ਤੇ ਲੌਕਡਾਊਨ ਦੇ ਇਸ ਮਾਹੌਲ ਵਿੱਚ ਭਾਰਤ ‘ਚ ਅੱਜ ਤੋਂ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋ ਗਈ ਹੈ।
25 ਮਾਰਚ ਤੋਂ ਭਾਰਤ ਵਿੱਚ ਇੰਟਰਨੈਸ਼ਨਲ ਦੇ ਨਾਲ-ਨਾਲ ਡੋਮੈਸਟਿਕ ਫਲਾਈਟਸ ਵੀ ਬੰਦ ਸਨ।
ਹੁਣ ਜਦੋਂ 2 ਮਹੀਨੇ ਬਾਅਦ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋਈ ਹੈ ਤਾਂ ਕਈ ਫਲਾਈਟਸ ਦੇ ਕੈਂਸਲ ਹੋਣ ਨਾਲ ਮੁਸਾਫ਼ਰ ਪਰੇਸ਼ਾਨ ਹਨ।