ਬਲਬੀਰ ਸਿੰਘ ਸੀਨੀਅਰ: 3 ਵਾਰ ਓਲੰਪਿਕ ਗੋਲਡ ਮੈਡਲ ਜਿੱਤ ਕੇ ਹਾਕੀ ਵਿੱਚ ਸਦਾ ਲਈ ਮਹਾਨਤਾ ਖੱਟਣ ਵਾਲੇ ਖਿਡਾਰੀ
ਪ੍ਰਕਾਸ਼ਿਤ
ਭਾਰਤ ਦੇ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਹੋ ਗਿਆ ਹੈ। ਬਲਬੀਰ ਸਿੰਘ ਸੀਨੀਅਰ ਭਾਰਤੀ ਖੇਡਾਂ ਵਿੱਚ ਉਹ ਅਜੋਕੇ ਖਿਡਾਰੀ ਸਨ ਜਿਨ੍ਹਾਂ ਨੇ ਤਿੰਨ ਵਾਰੀ ਓਲੰਪਿਕ ਗੋਲਡ ਮੈਡਲ ਜਿੱਤਿਆ ਅਤੇ ਹਾਕੀ ਵਿੱਚ ਸਦਾ ਲਈ ਮਹਾਨਤਾ ਖੱਟੀ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਉਨ੍ਹਾਂ ਨਾਲ 2018 ਵਿੱਚ ਉਨ੍ਹਾਂ ਨਾਲ ਗੱਲਬਾਤ ਕੀਤੀ ਜਿਸ ਦੇ ਕੁਝ ਅੰਸ਼ ਇੱਥੇ ਪੇਸ਼ ਹਨ।