ਕੋਰੋਨਾਵਾਇਰਸ ਰਾਊਂਡਅਪ: ਚੀਨ ਨੇ ਕਿਉਂ ਕਿਹਾ, 'ਅਮਰੀਕਾ ਵਿੱਚ ਸਿਆਸਤ ਦਾ ਵਾਇਰਸ ਫੈਲ ਰਿਹਾ'

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਰਾਊਂਡਅਪ: ਚੀਨ ਨੇ ਕਿਉਂ ਕਿਹਾ, ਅਮਰੀਕਾ ਵਿੱਚ ਸਿਆਸਤ ਦਾ ਵਾਇਰਸ ਫੈਲ ਰਿਹਾ
ਪ੍ਰਕਾਸ਼ਿਤ

ਕੀ ਸਚਮੁੱਚ ਅਮਰੀਕਾ ਚੀਨ ਨਾਲ ਸ਼ੀਤ ਯੁੱਧ ਕਰਨਾ ਚਾਹੁੰਦਾ ਹੈ। ਚੀਨ ਦੇ ਵਿਦੇਸ਼ ਮੰਤਰੀ ਦਾ ਤਾਂ ਅਜਿਹਾ ਹੀ ਕਹਿਣਾ ਹੈ...ਤੇ ਦੂਜੇ ਪਾਸੇ ਕਿਉਂ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ ਤੇ ਇੱਧਰ ਭਾਰਤ ਅਤੇ ਪੰਜਾਬ ਵਿੱਚ ਕਿਹੋ ਜਿਹੇ ਹਾਲਾਤ ਬਣੇ ਹੋਏ ਹਨ। ਅੱਜ ਦੇ ਕੋਰੋਨਾਵਾਇਰਸ ਰਾਊਂਡਅਪ ਵਿੱਚ ਪੰਜਾਬ ਤੋਂ ਲੈ ਕੇ ਦੁਨੀਆਂ ਦੀਆਂ ਅਹਿਮ ਖ਼ਬਰਾਂ।

ਰਿਪੋਰਟ: ਤਨੀਸ਼ਾ ਚੌਹਾਨ

ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)