ਕੋਰੋਨਾਵਾਇਰਸ ਤੇ ਸਨਅਤ: ਪੰਜਾਬ ਦੀਆਂ ਫ਼ੈਕਟਰੀਆਂ ਕਿਵੇਂ ਵੱਡੇ ਪੱਧਰ 'ਤੇ PPE ਕਿਟਾਂ ਬਣਾ ਰਹੀਆਂ

ਵੀਡੀਓ ਕੈਪਸ਼ਨ, ਮਜ਼ਦੂਰਾਂ ਦੀ ਕਮੀ ਦੇ ਬਾਵਜੂਦ ਕਿਵੇਂ ਪੰਜਾਬ ਦੀਆਂ ਇਹ ਫ਼ੈਕਟਰੀਆਂ ਪੀਪੀਈ ਕਿੱਟਾਂ ਬਣਾ ਰਹੀਆਂ ਹਨ
ਪ੍ਰਕਾਸ਼ਿਤ

ਕੋਰੋਨਾਵਾਇਰਸ ਲੌਕਡਾਊਨ ਦੇ ਕਾਰਨ ਜਦੋਂ ਵੱਡੀਆਂ-ਵੱਡੀਆਂ ਫ਼ੈਕਟਰੀਆਂ ਵਿੱਚ ਕੰਮ ਬੰਦ ਪਿਆ ਹੈ, ਉਸ ਵੇਲੇ ਲੁਧਿਆਣਾ ਤੇ ਫਗਵਾੜਾ ਦੀਆਂ ਇਨ੍ਹਾਂ ਫ਼ੈਕਟਰੀਆਂ ’ਚ ਜ਼ੋਰਾਂ 'ਤੇ ਪੀਪੀਈ ਕਿੱਟਾਂ ਬਣ ਰਹੀਆਂ ਹਨ ਤੇ ਵੱਡੇ ਆਡਰ ਹਾਸਲ ਕਰਨ ਦਾ ਇੰਤਜ਼ਾਰ ਕਰ ਰਹੇ ਹਨ।

(ਰਿਪੋਰਟ: ਅਰਵਿੰਦ ਛਾਬੜਾ, ਸ਼ੂਟ ਐਂਡ ਐਡਿਟ: ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)