You’re viewing a text-only version of this website that uses less data. View the main version of the website including all images and videos.
ਕੋਰੋਨਾ ਲੌਕਡਾਊਨ: ਸਤਵੇਂ ਮਹੀਨੇ 'ਚ ਗਰਭਵਤੀ ਮਜ਼ਦੂਰ ਕਿਉਂ ਪਰਤਣਾ ਚਾਹੁੰਦੀ ਹੈ ਘਰ
ਪ੍ਰਕਾਸ਼ਿਤ
ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਬਿਮਲਾ ਆਪਣੇ ਪਤੀ ਪੂਰਨ ਦੇ ਨਾਲ ਮੱਧ ਪ੍ਰਦੇਸ਼ ਤੋਂ ਦਿੱਲੀ ਆਈ ਪਰ ਹੁਣ ਉਹ ਆਪਣੇ ਘਰ ਵਾਪਿਸ ਪਰਤਣਾ ਚਾਹੁੰਦੀ ਹੈ।
ਬਿਮਲਾ ਗਰਭਵਤੀ ਹੈ ਤੇ ਇਸ ਗੱਲ ਨੂੰ ਲੈ ਕੇ ਉਹ ਕਾਫ਼ੀ ਚਿੰਤਤ ਵੀ ਹੈ। ਉਨ੍ਹਾਂ ਨੂੰ ਡਰ ਹੈ ਕਿ ਲੌਕਡਾਊਨ ਵਿਚਾਲੇ ਉਨ੍ਹਾਂ ਦੀ ਮਾਲੀ ਹਾਲਤ ਹੋਰ ਖ਼ਰਾਬ ਹੋ ਜਾਵੇਗੀ।
ਇਸ ਲੌਕਡਾਊਨ ਦੀ ਤਬਾਹੀ ਕਾਰਨ ਸ਼ਹਿਰ ਵਿੱਚ ਉਹ ਖਾਣੇ ਦੇ ਵੀ ਮੁਹਤਾਜ ਹੋ ਗਏ ਹਨ।