ਕੋਰੋਨਾ ਲੌਕਡਾਊਨ: ਸਤਵੇਂ ਮਹੀਨੇ 'ਚ ਗਰਭਵਤੀ ਮਜ਼ਦੂਰ ਕਿਉਂ ਪਰਤਣਾ ਚਾਹੁੰਦੀ ਹੈ ਘਰ

ਵੀਡੀਓ ਕੈਪਸ਼ਨ, ਕੋਰੋਨਾ ਲੌਕਡਾਊਨ: ਸਤਵੇਂ ਮਹੀਨੇ 'ਚ ਗਰਭਵਤੀ ਮਜ਼ਦੂਰ ਕਿਉੰ ਪਰਤਣਾ ਚਾਹੁੰਦੀ ਹੈ ਘਰ
ਪ੍ਰਕਾਸ਼ਿਤ

ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਬਿਮਲਾ ਆਪਣੇ ਪਤੀ ਪੂਰਨ ਦੇ ਨਾਲ ਮੱਧ ਪ੍ਰਦੇਸ਼ ਤੋਂ ਦਿੱਲੀ ਆਈ ਪਰ ਹੁਣ ਉਹ ਆਪਣੇ ਘਰ ਵਾਪਿਸ ਪਰਤਣਾ ਚਾਹੁੰਦੀ ਹੈ।

ਬਿਮਲਾ ਗਰਭਵਤੀ ਹੈ ਤੇ ਇਸ ਗੱਲ ਨੂੰ ਲੈ ਕੇ ਉਹ ਕਾਫ਼ੀ ਚਿੰਤਤ ਵੀ ਹੈ। ਉਨ੍ਹਾਂ ਨੂੰ ਡਰ ਹੈ ਕਿ ਲੌਕਡਾਊਨ ਵਿਚਾਲੇ ਉਨ੍ਹਾਂ ਦੀ ਮਾਲੀ ਹਾਲਤ ਹੋਰ ਖ਼ਰਾਬ ਹੋ ਜਾਵੇਗੀ।

ਇਸ ਲੌਕਡਾਊਨ ਦੀ ਤਬਾਹੀ ਕਾਰਨ ਸ਼ਹਿਰ ਵਿੱਚ ਉਹ ਖਾਣੇ ਦੇ ਵੀ ਮੁਹਤਾਜ ਹੋ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)