ਕੋਰੋਨਾਵਾਇਰਸ ਲੌਕਡਾਊਨ ਕਰਕੇ ਦੁਨੀਆਂ ਭਰ ਵਿੱਚ ਟ੍ਰੈਵਲ ਕਰਨ ਵਾਲਿਆਂ 'ਤੇ ਕੀ ਅਸਰ?

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਲੌਕਡਾਊਨ ਕਰਕੇ ਦੁਨੀਆਂ ਭਰ ਵਿੱਚ ਟ੍ਰੈਵਲ ਕਰਨ ਵਾਲਿਆਂ 'ਤੇ ਕੀ ਅਸਰ?
ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਯਾਤਰਾ ’ਤੇ ਪਾਬੰਦੀ ਲੱਗ ਗਈ ਹੈ।

ਅੰਕੜਿਆਂ ਦੇ ਮੁਤਾਬਕ ਦੁਨੀਆਂ ਭਰ ਵਿੱਚ ਸੈਰ-ਸਪਾਟਾ ਇੰਡਸਟਰੀ ਨਾਲ ਜੁੜੇ ਲਗਭਗ ਸਾਢੇ ਸੱਤ ਕਰੋੜ ਨੌਕਰੀਆਂ ਜਾ ਸਕਦੀਆਂ ਹਨ।

ਭਾਰਤ ਵਿੱਚ ਵੀ ਇਸ ਉਦਯੋਗ ’ਤੇ ਕੋਰੋਨਾਵਾਇਰਸ ਕਰਕੇ ਭਾਰੀ ਖ਼ਤਰਾ ਹੈ। ਦੇਸ ਦੀ ਟੂਰਿਜ਼ਮ ਇੰਡਸਟਰੀ ਨੂੰ ਲਗਭਗ 8500 ਕਰੋੜ ਦਾ ਨੁਕਸਾਨ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)