Coronavirus roundup: ਕੀ ਹੈ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਬਾਰੇ ਕੈਪਟਨ ਅਮਰਿੰਦਰ ਦਾ ਦਾਅਵਾ?

ਵੀਡੀਓ ਕੈਪਸ਼ਨ, Coronavirus roundup: ਕਿਸ ਨੇ ਕਿਹਾ ਕੋਰੋਨਾਵਾਇਰਸ ਦੇ ਟੀਕੇ ਦੀ ਉਡੀਕ ਨਾ ਕਰੋ?
ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਟੀਕੇ ਦੀ ਉਡੀਕ ਨਾ ਕਰੋ, ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 89% 'ਤੇ ਪਹੁੰਚੀ ਅਤੇ ਕੀ ਹਨ ਹਵਾਈ ਤੇ ਰੇਲ ਸਫ਼ਰ ਲਈ ਨਵੇਂ ਨਿਯਮ। ਜਾਣੋ ਹੋਰ ਵੀ ਕਈ ਅਹਿਮ ਖ਼ਬਰਾਂ ਕੋਰੋਨੋਵਾਇਰਸ ਰਾਊਂਡ ਅਪ ਵਿੱਚ

(ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)