‘ਪੰਜਾਬ ਦੇ ਅਧਿਆਪਕ ਕਦੇ ਬਰਦਾਸ਼ਤ ਨਹੀਂ ਕਰਨਗੇ ਕਿ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਵੇ’

ਵੀਡੀਓ ਕੈਪਸ਼ਨ, ‘ਪੰਜਾਬ ਦੇ ਅਧਿਆਪਕ ਕਦੇ ਬਰਦਾਸ਼ਤ ਨਹੀਂ ਕਰਨਗੇ ਕਿ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਵੇ’
ਪ੍ਰਕਾਸ਼ਿਤ

ਅਧਿਆਪਕ ਦੀ ਡਿਊਟੀ ਸ਼ਰਾਬ ਦੀਆਂ ਪੇਟੀਆਂ ਦੇ ਹਿਸਾਬ-ਕਿਤਾਬ ਲਈ ਲਗਾਈ ਸੀ ਜਿਸ ਤੇ ਇਨ੍ਹਾਂ ਨੂੰ ਇਤਰਾਜ਼ ਹੈ।

ਇਨ੍ਹਾਂ ਦੀ ਇਹ ਡਿਊਟੀ ਡੀਸੀ ਗੁਰਦਾਸਪੁਰ ਦੇ ਹੁਕਮਾਂ ’ਤੇ ਲਾਈ ਗਈ ਸੀ ਜਿਨ੍ਹਾਂ ਨੂੰ ਵਾਪਸ ਲੈ ਲਿਆ ਗਿਆ ਹੈ।

(ਸੋਰਸਡ: ਗੁਰਪ੍ਰੀਤ ਚਾਵਲਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)