ਪਰਵਾਸੀ ਮਜ਼ਦੂਰ ਕੈਲਾਸ਼ ਪਰਿਵਾਰ ਸਣੇ ਪਹੁੰਚਿਆ ਪਿੰਡ

ਵੀਡੀਓ ਕੈਪਸ਼ਨ, ਪਰਵਾਸੀ ਮਜ਼ਦੂਰ ਕੈਲਾਸ਼ ਪਰਿਵਾਰ ਸਣੇ ਪਹੁੰਚਿਆ ਪਿੰਡ
ਪ੍ਰਕਾਸ਼ਿਤ

ਅੰਬਾਲਾ ਤੋਂ ਪੈਦਲ ਆਪਣੇ ਪਿੰਡ ਜਾ ਰਿਹਾ ਪਰਵਾਸੀ ਮਜ਼ਦੂਰਾਂ ਦਾ ਇੱਕ ਪਰਿਵਾਰ 13 ਮਈ ਨੂੰ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੂੰ ਦਿੱਲੀ ’ਚ ਮਿਲਿਆ ਸੀ। 15 ਮਈ ਨੂੰ ਕੈਲਾਸ਼ ਤੇ ਸਰੋਜ ਦਾ ਇਹ ਪਰਿਵਾਰ ਫ਼ਰੀਦਾਬਾਦ ਵਿੱਚ ਸ਼ੈਲਟਰ ਹੋਮ ਪਹੁੰਚਿਆ ਤੇੇ 17 ਮਈ ਨੂੰ ਮੱਧ ਪ੍ਰਦੇਸ਼ ਆਪਣੇ ਪਿੰਡ ਪਹੁੰਚ ਗਿਆ। ਕੈਲਾਸ਼ ਨੇ ਪਿੰਡ ਪਹੁੰਚ ਕੇ ਬੀਬੀਸੀ ਦਾ ਧੰਨਵਾਦ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)