ਕੋਰੋਨਾਵਾਇਰਸ ਰਾਊਂਡਅਪ: ਮਜ਼ਦੂਰਾਂ ਦੀ ਬੇਬਸੀ ਅਤੇ ਅਮਰੀਕਾ-ਚੀਨ ਦਾ ਵਿਵਾਦ ਹੁਣ ਕਿੱਥੇ ਪਹੁੰਚਿਆ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਸੰਕਟ ਦੌਰਾਨ ਮੁੰਬਈ ਵਿੱਚ ਪਰਵਾਸੀ ਮਜ਼ਦੂਰਾਂ ’ਤੇ ਲਾਠੀਚਾਰਜ ਕਿਉਂ ਹੋਇਆ... ਤਾਂ ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੇ ਠੀਕ ਹੋਣ ਦੀ ਦਰ ਸਭ ਤੋਂ ਜ਼ਿਆਦਾ ਹੈ।
ਉੱਧਰ ਕੌਮਾਂਤਰੀ ਪੱਧਰ ‘ਤੇ ਅਮਰੀਕੀ ਰਾਸ਼ਟਰਪਤੀ ਦੇ ਚੀਨ ‘ਤੇ ਹਮਲੇ ਜਾਰੀ ਹਨ ਜਿਸ ਚ ਪਿਸ ਰਿਹਾ ਹੈ ਵਿਸ਼ਵ ਸਿਹਤ ਸੰਗਠਨ...
ਰਿਪੋਰਟ: ਤਨੀਸ਼ਾ ਚੌਹਾਨ ਐਡਿਟ: ਰਾਜਨ ਪਪਨੇਜਾ