ਕੋਰੋਨਾਵਾਇਰਸ ਲੌਕਡਾਊਨ - ਪੁਲਿਸ ਵਲੋਂ ਸੜਕ ’ਤੇ ਪਲਟੀਆਂ ਲਵਾਉਣ ਦਾ ਵੀਡੀਓ ਹੋਇਆ ਵਾਇਰਲ

ਵੀਡੀਓ ਕੈਪਸ਼ਨ, ਲੌਕਡਾਊਨ - ਪੁਲਿਸ ਵਲੋਂ ਸੜਕ ’ਤੇ ਪਲਟੀਆਂ ਲਵਾਉਣ ਦਾ ਵੀਡੀਓ ਹੋਇਆ ਵਾਇਰਲ
ਪ੍ਰਕਾਸ਼ਿਤ

ਰੇਲਵੇ ਫਾਟਕ ਕੋਲ ਦੋ ਵਿਅਕਤੀਆਂ ਨਾਲ ਇਸ ਵਤੀਰੇ ਦਾ ਵੀਡੀਓ ਵਾਇਰਲ ਹੋਇਆ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਨੇ ਇਸ ਬਾਰੇ ਕੀ ਕਿਹਾ...ਆਓ ਦੱਸਦੇ ਹਾਂ...

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)