ਕੋਰੋਨਾਵਾਇਰਸ: ਲੌਕਡਾਊਨ 4.0 ਵਿੱਚ ਤੁਸੀਂ ਕੀ ਕੁਝ ਕਰ ਸਕਦੇ ਹੋ
ਪ੍ਰਕਾਸ਼ਿਤ
ਲੌਕਡਾਊਨ 4.0 - ਇਹ ਨਵਾਂ ਲੌਕਡਾਊਨ 31 ਮਈ ਤੱਕ ਮੁਲਕ ਭਰ ਵਿੱਚ ਰਹੇਗਾ। ਅਜਿਹੇ ਵਿੱਚ ਜਾਣੋ ਕਿ ਕੀ ਅਸੀਂ ਇੱਕ ਥਾਂ ਤੋਂ ਦੂਜੀ ਥਾਂ ’ਤੇ ਜਾ ਸਕਦੇ ਹਾਂ?
(ਰਿਪੋਰਟ: ਅਰਵਿੰਦ ਛਾਬੜਾ/ਗੁਲਸ਼ਨ ਕੁਮਾਰ)