‘ਠੇਕੇ ਤਾਂ ਖੋਲ੍ਹ ਦਿੱਤੇ ਨੇ, ਹੁਣ ਗੁਰੂ ਘਰ ਵੀ ਖੋਲ੍ਹ ਦਿਓ’
ਪ੍ਰਕਾਸ਼ਿਤ
ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਘਰ ਵੀ ਖੁੱਲ੍ਹਣੇ ਚਾਹੀਦੇ ਹਨ. ਉਥੋਂ ਤਾਂ ਲੋਕ ਚੰਗੀ ਸਿੱਖਿਆ ਹੀ ਲੈ ਕੇ ਜਾਂਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ-ਕਟੜਾ ਹਾਈਵੇਅ ਬਾਰੇ ਵੀ ਗੱਲ ਕੀਤੀ।
ਰਿਪੋਰਟ: ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੌਬਿਨ