ਕੋਰੋਨਾਵਾਇਰਸ: ਹਰਿਆਣਾ ਵਿੱਚ ਪ੍ਰਵਾਸੀ ਕਾਮਿਆਂ ਉੱਪਰ ਪੁਲਿਸ ਦਾ ਲਾਠੀਚਾਰਜ
ਪ੍ਰਕਾਸ਼ਿਤ
ਹਰਿਆਣਾ ਦੇ ਯਮੁਨਾ ਨਗਰ ਵਿੱਚ ਪ੍ਰਵਾਸੀ ਕਾਮਿਆਂ ਜਦੋਂ ਹਾਈਵੇ ਉੱਪਰ ਆ ਗਏ ਤਾਂ ਪੁਲਿਸ ਨੇ ਉਨ੍ਹਾਂ ਉੱਪਰ ਲਾਠੀਚਾਰਜ ਕੀਤਾ। ਜਿਸ ਮੌਕੇ ਲਾਠੀਚਾਰਜ ਕੀਤਾ ਗਿਆ ਉਸ ਸਮੇਂ ਮਜ਼ਦੂਰਾਂ ਨੇ ਸਹਾਰਨਪੁਰ-ਯਮੁਨਾ ਨਗਰ ਹਾਈਵੇ ਰੋਕਿਆ ਹੋਇਆ ਸੀ। ਰਿਪੋਰਟ- ਸਤ ਸਿੰਘ, ਐਡਿਟ- ਸੁਮਿਤ ਵੈਦ