ਕੋਰੋਨਾਵਾਇਰਸ ਲੌਕਡਾਊਨ ਵਿਚਾਲੇ ਖੁੱਲ੍ਹੇ ਸੈਲੂਨ, ਕਿਵੇਂ ਹੋ ਰਿਹਾ ਕੰਮ
ਪ੍ਰਕਾਸ਼ਿਤ
ਗੁਜਰਾਤ ਦੇ ਨਾਦੀਆਦ ਸ਼ਹਿਰ ਵਿੱਚ ਲੌਕਡਾਊਨ ’ਚ ਢਿੱਲ ਮਿਲਣ ਤੋੰ ਬਾਅਦ ਸੈਲੂਨ ਵੀ ਖੋਲ੍ਹੇ ਗਏ ਹਨ।
ਇਸ ਸੈਲੂਨ ਵਿੱਚ ਲੌਕਡਾਊਨ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਪੂਰਾ ਸਟਾਫ ਪੀਪੀਈ ਕਿੱਟ ਪਾ ਕੇ ਕੰਮ ਕਰ ਰਿਹਾ ਹੈ।