ਕੋਰੋਨਾਵਾਇਰਸ: ਸੈਂਕੜੇ ਕਿਲੋਮੀਟਰ ਪੈਦਲ ਜਾਂਦੇ ਮਜ਼ਦੂਰਾਂ ਨੂੰ ਪੁਲਿਸ ਤੇ ਪ੍ਰਸ਼ਾਸਨ 'ਤੇ ਵਿਸ਼ਵਾਸ ਕਿਉਂ ਨਹੀਂ

ਵੀਡੀਓ ਕੈਪਸ਼ਨ, ਸੈਂਕੜੇ ਕਿਲੋਮੀਟਰ ਪੈਦਲ ਜਾਂਦੇ ਮਜ਼ਦੂਰਾਂ ਨੂੰ ਪੁਲਿਸ ਤੇ ਪ੍ਰਸ਼ਾਸਨ 'ਤੇ ਵਿਸ਼ਵਾਸ ਕਿਉਂ ਨਹੀਂ?
ਪ੍ਰਕਾਸ਼ਿਤ

13 ਮਈ ਨੂੰ ਜਦੋਂ ਬੀਬੀਸੀ ਨਾਲ ਗੱਲ ਕਰਦਿਆਂ ਇੱਕ ਮਜ਼ਦੂਰ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਅਤੇ ਉਸ ਦੇ ਅਥਰੂ ਫੁੱਟ ਪਏ ਤਾਂ ਇਹ ਵੀਡੀਓ ਵਾਇਰਲ ਹੋ ਗਿਆ ਸੀ। ਦੋ ਦਿਨ ਬਾਅਦ ਉਹੀ ਮਜ਼ਦੂਰ ਪਰਿਵਾਰ ਮੁੜ ਬੀਬੀਸੀ ਨੂੰ ਟੱਕਰਿਆ, ਜਾਣੋ ਕਿ ਉਨ੍ਹਾਂ ਦਾ ਕੀ ਹਾਲ ਹੈ, ਕੀ ਉਮੀਦਾਂ ਹਨ।

ਰਿਪੋਰਟ: ਸਲਮਾਨ ਰਾਵੀ, ਸ਼ੂਟ: ਪੀਯੂਸ਼ ਨਾਗਪਾਲ, ਐਡਿਟ: ਮਨੀਸ਼ ਜਲੂਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)