ਕੋਰੋਨਾਵਾਇਰਸ ਲੌਕਡਾਊਨ: ‘ਅੰਗਰੇਜ਼ੀ ਵਾਲੀ ਮੈਡਮ’ ਨੇ ਲੌਕਡਾਊਨ ਤੋਂ ਕੀ ਸਿੱਖਿਆ

ਵੀਡੀਓ ਕੈਪਸ਼ਨ, ‘ਅੰਗਰੇਜ਼ੀ ਵਾਲੀ ਮੈਡਮ’ ਨੇ ਲੌਕਡਾਊਨ ਤੋਂ ਕੀ ਸਿੱਖਿਆ?
ਪ੍ਰਕਾਸ਼ਿਤ

ਸ਼ਿਪਰਾ ਗੋਇਲ ਬਾਲੀਵੁੱਡ ਪਲੇਅ ਬੈਕ ਸਿੰਗਰ ਹੈ ਅਤੇ ਪੰਜਾਬੀ ਮਨੋਰੰਜਨ ਇੰਡਸਟਰੀ ਵਿੱਚ ਵੀ ਕਈ ਹਿੱਟ ਗਾਣੇ ਦੇ ਚੁੱਕੀ ਹੈ। ਬੀਬੀਸੀ ਨਾਲ ਖ਼ਾਸ ਗੱਲਬਾਤ ‘ਚ ਸ਼ਿਪਰਾ ਨੇ ਦੱਸਿਆ ਲੌਕਡਾਊਨ ਨੇ ਉਨ੍ਹਾਂ ਨੂੰ ਬਤੌਰ ਕਲਾਕਾਰ ਕੀ-ਕੀ ਸਿਖਾ ਦਿੱਤਾ।

(ਰਿਪੋਰਟ: ਸੁਨੀਲ ਕਟਾਰੀਆ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)