ਕੋਰੋਨਾਵਾਇਰਸ ਲੌਕਡਾਊਨ: ‘ਭੁੱਖਮਰੀ ਦੇ ਕੰਢੇ ਪਹੁੰਚ ਗਏ ਹਾਂ’ — ਪਰਵਾਸੀ ਮਜ਼ਦੂਰਾਂ ਦਾ ਦਰਦ
ਪ੍ਰਕਾਸ਼ਿਤ
ਮਜਦੂਰਾਂ ਮੁਤਾਬਕ ਉਨ੍ਹਾਂ ਨੇ ਘਰਾਂ ਨੂੰ ਜਾਣ ਲਈ ਰਜਿਸਟ੍ਰੇਸ਼ਨ ਤਾਂ ਕਰਵਾ ਦਿੱਤਾ ਪਰ ਸਰਕਾਰ ਨੇ ਸੁੱਧ ਨਹੀਂ ਲਈ। ਪ੍ਰਸ਼ਾਸਨ ਕਹਿੰਦਾ ਹੈ ਕਿ ਸਿਲਸਿਲੇ ਵਾਰ ਇਨ੍ਹਾਂ ਨੂੰ ਭੇਜਿਆ ਜਾ ਰਿਹਾ ਹੈ।
(ਰਿਪੋਰਟ: ਭਿਵਾਨੀ ਤੋਂ ਸਤ ਸਿੰਘ ਤੇ ਸਿਰਸਾ ਤੋਂ ਪ੍ਰਭੂ ਦਿਆਲ)