ਕੋਰੋਨਾਵਾਇਰਸ ਰਾਊਂਡਅਪ: ‘ਸੂਬਾ ਸਰਕਾਰ ਯਕੀਨੀ ਕਰੇ ਕਿ ਕੋਈ ਭੁੱਖਾ ਨਾ ਸੌਏ’
ਪ੍ਰਕਾਸ਼ਿਤ
1 ਕਰੋੜ ਤੋਂ ਵੀ ਜ਼ਿਆਦਾ ਟੈਸਟ ਚੀਨ ਦੀ ਸਰਕਾਰ ਵੂਹਾਨ ਸ਼ਹਿਰ ‘ਚ ਕਰਨ ਜਾ ਰਹੀ ਹੈ...ਗੁਜਰਾਤ ਹਾਈ ਕੋਰਟ ਨੇ ਕਿਹਾ ਹੈ ਕਿ 'ਸੂਬਾ ਸਰਕਾਰ ਇਹ ਯਕੀਨੀ ਕਰੇ ਕਿ ਕੋਈ ਵੀ ਵਿਅਕਤੀ ਭੁੱਖੇ ਨਾ ਸੌਏ।'
ਕੋਰੋਨਾਵਾਇਰਸ ਨਾਲ ਸਬੰਧਤ 12 ਮਈ ਦੀ ਹਰ ਵੱਡੀ ਖ਼ਬਰ ਜਾਣੋ। ਪੰਜਾਬ ਤੋਂ ਲੈ ਕੇ ਵਿਦੇਸ਼ਾਂ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਕੀ ਕੁਝ ਵਾਪਰਿਆ।
ਰਿਪੋਰਟ - ਤਨੀਸ਼ਾ ਚੌਹਾਨ
ਐਡਿਟ - ਰਾਜਨ ਪਪਨੇਜਾ