ਕੋਰੋਨਾਵਾਇਰਸ: 'ਮੈਂ ਆਪਣੇ ਜੌੜੇ ਬੱਚੇ ਵੀ ਸਾਂਭਦੀ ਹਾਂ ਅਤੇ ਕੋਰੋਨਾਵਾਇਰਸ ਦੇ ਕੇਸ ਵੀ'
ਪ੍ਰਕਾਸ਼ਿਤ
ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਇਹ ਹਨ ਰੂਰਲ ਫਰਮਾਸਿਸਟ ਐਸੋਸੀਏਸ਼ਨ ਦੇ ਮੈਂਬਰ ਹਨ। ਇਹ ਮੁਜ਼ਾਹਰਾ ਇੱਕ ਦਿਨ ਲਈ ਕੀਤਾ ਗਿਆ।
ਇਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਐਮਰਜੈਂਸੀ ਸੇਵਾਵਾਂ ਵਿੱਚ ਇਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ, ਪਰ ਤਨਖਾਹਾਂ, ਰੈਗੁਲਰ ਅਤੇ ਬੀਮੇ ਸਬੰਧੀ ਮੰਗਾਂ ਨੂੰ ਲੈ ਇਹ ਨਾਖੁਸ਼ੀ ਹੈ।