ਕੋਰੋਨਾਵਾਇਰਸ ਲੌਕਡਾਊਨ: ਸ਼ਰਾਬ ਦੀ ਹੋਮ ਡਿਲੀਵਰੀ ਕਰਨੀ ਜ਼ਰੂਰੀ ਸੀ, ਮੈਂ ਸੂਬਾ ਵੀ ਚਲਾਉਣਾ ਹੈ-ਕੈਪਟਨ

ਵੀਡੀਓ ਕੈਪਸ਼ਨ, ਬੀਬੀਸੀ ਨਿਊਜ਼ ਪੰਜਾਬੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਖ਼ਾਸ ਗੱਲਬਾਤ
ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਸੂਬੇ ਦਾ ਮਾਲੀਆ ਬਰਕਰਾਰ ਰੱਖਣ ਉੱਪਰ ਹੈ। ਨਹੀਂ ਤਾਂ ਸੂਬਾ ਚਲਾਉਣਾ ਮੁਸ਼ਕਲ ਹੋ ਜਾਵੇਗਾ।

ਉਨ੍ਹਾਂ ਨੇ ਸੂਬੇ ਦੀ ਕੋਰੋਨਾਵਾਇਰਸ ਨਾਲ ਲੜਾਈ ਦੀ ਤਿਆਰੀ ਤੇ ਲੌਕਡਾਊਨ ਵਿੱਚੋਂ ਬਾਹਰ ਨਿਕਲਣ ਦੀ ਯੋਜਨਾ ਤੋਂ ਲੈ ਕੇ ਪ੍ਰਵਾਸੀ ਕਾਮਿਆਂ ਦੇ ਪੰਜਾਬ ਤੋਂ ਜਾਣ ਬਾਰੇ ਸਵਾਲਾਂ ਦੇ ਜਵਾਬ ਦਿੱਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)