ਆਂਧਰਾ ਪ੍ਰਦੇਸ਼ ’ਚ ਕੈਮੀਕਲ ਪਲਾਂਟ ’ਚ ਗੈਸ ਲੀਕ ਕਾਰਨ ਕਈ ਮੌਤਾਂ ਤੇ ਸੈਂਕੜੇ ਪ੍ਰਭਾਵਿਤ
ਪ੍ਰਕਾਸ਼ਿਤ
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ਵਿੱਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋ ਗਈ ਹੈ।
ਹਾਦਸੇ ਵਿੱਚ ਘੱਟੋ ਘੱਟ ਕਈ ਮੌਤ ਦੀ ਖ਼ਬਰ ਹੈ ਅਤੇ ਸੈਂਕੜੇ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ।