‘ਵਾਰਨਿੰਗ’ ਵਾਲਾ ਪੰਮਾ: ਕੱਪੜੇ ਦੇ ਵਪਾਰ ਤੋਂ 'ਫ਼ਿਲਮੀ ਪ੍ਰਿੰਸ' ਬਣੇ ਕਲਾਕਾਰ ਨਾਲ ਖ਼ਾਸ ਗੱਲਬਾਤ

ਵੀਡੀਓ ਕੈਪਸ਼ਨ, ‘ਵੌਰਨਿੰਗ’ ਵੈੱਬ ਸੀਰੀਜ਼ ਦੇ ਅਦਾਕਾਰ ਪ੍ਰਿੰਸ ਕੇ.ਜੇ. ਸਿੰਘ ਨਾਲ ਖ਼ਾਸ ਗੱਲਬਾਤ
ਪ੍ਰਕਾਸ਼ਿਤ

ਕੱਪੜੇ ਦੇ ਵਪਾਰ ਤੋਂ ਫ਼ਿਲਮਾਂ ਤੱਕ ਕੋਟਕਪੂਰੇ ਦੇ 'ਫ਼ਿਲਮੀ ਪ੍ਰਿੰਸ' ਨੂੰ ਪਈ ਸੀ ਡੈਡੀ ਤੋਂ ਡਾਂਗ — ਕੀ ਹਨ ਪ੍ਰਿੰਸ ਦੇ ਅੱਗੇ ਦੇ ਪਲਾਨ?, ਜਾਣੋ ਸੁਨੀਲ ਕਟਾਰੀਆ ਨਾਲ ਇਸ ਖ਼ਾਸ ਗੱਲਬਾਤ ਵਿੱਚ

(ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)