ਕੋਰੋਨਾਵਾਇਰਸ: ਨਾਂਦੇੜ ਸਾਹਿਬ ਤੋਂ ਆਏ ਲੋਕਾਂ ਨਾਲ ਜੁੜੇ ਵਿਵਾਦ ਹਰ ਪਹਿਲੂ ਜਾਣੋ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਨਾਂਦੇੜ ਸਾਹਿਬ ਤੋਂ ਆਏ ਲੋਕਾਂ 'ਤੇ ਉੱਠ ਰਹੇ ਕਈ ਸਵਾਲ, ਜਾਣੋ ਕੀ ਹੈ ਪੂਰਾ ਮਸਲਾ
ਪ੍ਰਕਾਸ਼ਿਤ

ਪੰਜਾਬ ਵਿੱਚ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ ਅਚਾਨਕ ਵਧਣ ਦੇ ਕਾਰਨ ਕਈ ਤਰ੍ਹਾਂ ਦੇ ਵਿਵਾਦ ਸ਼ੁਰੂ ਹੋ ਗਏ ਨੇ। ਬਾਹਰਲੇ ਸੂਬਿਆਂ ਤੋਂ ਪਰਤਣ ਵਾਲਿਆਂ ਨੂੰ ਕੁਝ ਲੋਕ ਜ਼ਿੰਮੇਵਾਰ ਠਹਿਰਾ ਰਹੇ ਹਨ।

ਇਸ ਵਿਵਾਦ ਨਾਲ ਜੁੜੇ ਹਰ ਸਵਾਲ ਦਾ ਜਵਾਬ ਜਾਣੋ।

ਰਿਪੋਰਟ: ਨਵਦੀਪ ਕੌਰ

ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)