ਕੋਰੋਨਾਵਾਇਰਸ: ਹਜ਼ੂਰ ਸਾਹਿਬ ਤੋਂ ਪਰਤੇ ਲੋਕਾਂ ਨੇ ਕਿਹਾ, ‘ਸਾਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ’
ਪ੍ਰਕਾਸ਼ਿਤ
ਕੁਝ ਦਿਨ ਪਹਿਲਾਂ ਹੀ ਨਾਂਦੇੜ ਸਾਹਿਬ ਤੋਂ ਕਰੀਬ 3000 ਸ਼ਰਧਾਲੂ ਪੰਜਾਬ ਪਰਤੇ ਹਨ। ਜਿਨ੍ਹਾਂ ਵਿੱਚੋਂ ਕਈ ਲੋਕ ਕੋਰੋਨਾ ਪੌਜ਼ਿਟਿਵ ਪਾਏ ਗਏ। ਕੁਝ ਲੋਕਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ।
ਰਿਪੋਰਟ: ਨਵਦੀਪ ਕੌਰ
ਐਡਿਟ: ਗੁਲਸ਼ਨ ਕੁਮਾਰ