ਕੋਰੋਨਾਵਾਇਰਸ ਲੌਕਡਾਊਨ: 'ਸਾਡੇ ਕੋਲ ਪੈਸੇ ਨਹੀਂ ਤਾਂ ਪਿੰਡ ਵਾਪਸ ਕਿਵੇਂ ਜਾਵਾਂਗੇ?'
ਪ੍ਰਕਾਸ਼ਿਤ
ਕੇਂਦਰ ਸਰਕਾਰ ਨੇ ਲੌਕਡਾਊਨ ਵਿੱਚ ਕੁਝ ਢਿੱਲ ਦਿੰਦੇ ਹੋਏ ਪਰਾਵਸੀ ਮਜ਼ਦੂਰਾਂ ਨੂੰ ਘਰ ਪਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਬਾਵਜੂਦ ਵੀ ਕਈ ਅਜਿਹੇ ਮਜ਼ਦੂਰ ਹਨ ਜੋ ਪੈਸੇ ਦੀ ਕਮੀ ਕਰਕੇ ਘਰ ਜਾਣ ਲਈ ਚਿੰਤਤ ਹਨ।