ਕੋਰੋਨਾਵਾਇਰਸ: ਬਲਬੀਰ ਸਿੱਧੂ ਨੇ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ’ਤੇ ਕਿਹਾ ‘ਸਾਨੂੰ ਦੱਸਦੇ ਤਾਂ ਸਹੀ ਕਿ ਟੈਸਟ ਨਹੀਂ ਕੀਤੇ’

ਵੀਡੀਓ ਕੈਪਸ਼ਨ, ਬਲਬੀਰ ਸਿੱਧੂ ਨੇ ਨਾਂਦੇੜ ਸਾਹਿਬ ਦੇ ਸ਼ਰਧਾਲੂਆਂ ’ਤੇ ਕਿਹਾ ‘ਸਾਨੂੰ ਦੱਸਦੇ ਤਾਂ ਸਹੀ ਕਿ ਟੈਸਟ ਨਹੀਂ ਕੀਤੇ’
ਪ੍ਰਕਾਸ਼ਿਤ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਜ਼ੂਰ ਸਾਹਿਬ ਵਿੱਚ ਫਸੀ ਹੋਈ ਸੰਗਤ ਮਹਾਰਾਸ਼ਟਰ ਸਰਕਾਰ ਦੇ ਤਹਿਤ ਸੀ ਤੇ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਦੱਸਦੇ ਕਿ ਟੈਸਟ ਨਹੀਂ ਹੋਏ।

ਹਾਲਾਂਕਿ, ਹਜ਼ੂਰ ਸਾਹਿਬ ਤੇ ਸਥਾਨਕ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਸਕ੍ਰੀਨਿੰਗ ਕੀਤੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)