ਕੋਰੋਨਾਵਾਇਰਸ: ਜਦੋਂ ਮੁਸਲਮਾਨ ਭਾਈਚਾਰੇ ਨੇ ਮਸਜਿਦ ਨੂੰ ਬਣਾਇਆ ਆਈਸੋਲੇਸ਼ਨ ਸੈਂਟਰ

ਵੀਡੀਓ ਕੈਪਸ਼ਨ, ਜਦੋਂ ਮੁਸਲਮਾਨ ਭਾਈਚਾਰੇ ਨੇ ਮਸਜਿਦ ਨੂੰ ਬਣਾਇਆ ਆਈਸੋਲੇਸ਼ਨ ਸੈੰਟਰ
ਪ੍ਰਕਾਸ਼ਿਤ

ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ’ਚ ਮੁਸਲਮਾਨ ਭਾਈਚਾਰੇ ਨੇ ਮਸਜਿਦ ਦੀ ਥਾਂ ਆਈਸੋਲੇਸ਼ਨ ਸੈਂਟਰ ਵਜੋਂ ਦਿੱਤੀ ਹੈ। ਅਬੂ ਬਕਰ ਮਸੀਤ ਦੇ ਹਾਲ ਨੂੰ ਤਿਆਰ ਕਰਕੇ ਆਈਸੋਲੇਸ਼ਨ ਸੈੰਟਰ ਵਿੱਚ ਤਬਦੀਲ ਕਰ ਦਿੱਤਾ ਹੈ।

ਵਾਰਡ ’ਚ ਮਰੀਜ਼ਾਂ ਦੀ ਦੇਖ-ਰੇਖ ਲਈ ਕੁਝ ਵਲੰਟੀਅਰਾਂ ਨੂੰ ਟ੍ਰੇਨਿੰਗ ਦਿਤੀ ਜਾ ਰਹੀ ਹੈ।

ਰਿਪੋਰਟ: ਸੁਰਿੰਦਰ ਮਾਨ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)