ਹੈਪੀ ਰਾਇਕੋਟੀ ਨੇ ਚੇਤੇ ਕੀਤਾ ਲੌਕਡਾਊਨ ਦੌਰਾਨ ਉਹ ਵੇਲਾ ਜਦੋਂ ਭੈਣ ਦਾ ਵਿਆਹ ਧਰਿਆ ਸੀ

ਵੀਡੀਓ ਕੈਪਸ਼ਨ, ਹੈਪੀ ਰਾਇਕੋਟੀ ਨੇ ਚੇਤੇ ਕੀਤਾ ਲੌਕਡਾਊਨ ਦੌਰਾਨ ਉਹ ਵੇਲਾ ਜਦੋਂ ਭੈਣ ਦਾ ਵਿਆਹ ਧਰਿਆ ਸੀ
ਪ੍ਰਕਾਸ਼ਿਤ

ਗੀਤਕਾਰ ਤੋਂ ਗਾਇਕ ਤੇ ਫਿਰ ਅਦਾਕਾਰ ਬਣੇ ਹੈਪੀ ਰਾਇਕੋਟੀ ਨੇ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਗੱਲ-ਬਾਤ ਦੌਰਾਨ ਉਹ ਵੇਲਾ ਚੇਤੇ ਕੀਤਾ ਜਦੋੰ ਉਨ੍ਹਾਂ ਦੀ ਭੈਣ ਦਾ ਵਿਆਹ ਧਰਿਆ ਸੀ ਤੇ ਕੁਝ ਦਿਨ ਪਹਿਲਾਂ ਹੀ ਲੌਕਡਾਊਨ ਦਾ ਐਲਾਨ ਹੋ ਗਿਆ

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)