ਕੋਰੋਨਾਵਾਇਰਸ: ਪਲਾਜ਼ਮਾ ਡੋਨੇਸ਼ਨ ਅਤੇ ਖ਼ੂਨਦਾਨ ਵਿਚਾਲੇ ਦਾ ਅੰਤਰ ਸਮਝੋ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਜਾਣੋ, ਕੀ ਹੈ ਪਲਾਜ਼ਮਾ ਥੈਰੇਪੀ ਤੇ ਇਹ ਕਿਵੇਂ ਹੈ ਖ਼ੂਨਦਾਨ ਤੋਂ ਵੱਖ
ਪ੍ਰਕਾਸ਼ਿਤ

ਦਿੱਲੀ ਵਿੱਚ ਇੰਸਟੀਚਿਊਟ ਆਫ ਲੀਵਰ ਐਂਡ ਬੀਲੀਅਰੀ ਸਾਇੰਸਜ਼ ਦੇ ਡਾਇਰੈਕਟ ਡਾ. ਐੱਸਕੇ ਸਰੀਨ ਨੇ ਪਲਾਜ਼ਮਾ ਥੈਰੇਪੀ ਬਾਰੇ ਸੌਖੇ ਸ਼ਬਦਾਂ ਵਿੱਚ ਸਮਝਾਇਆ।

ਡਾ. ਸਰੀਨ ਦਿੱਲੀ ਵਿੱਚ ਇਸ ਪੂਰੀ ਪ੍ਰਕਿਰਿਆ ਦਾ ਸੰਚਾਲਨ ਅਤੇ ਉਸ ਨੂੰ ਮੌਨੀਟਰ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)