ਕੋਰੋਨਾਵਾਇਰਸ: 'ਫਲਾਇੰਗ ਸਿੱਖ' ਮਿਲਖਾ ਸਿੰਘ ਦੀ ਧੀ ਕੋਰੋਨਾ ਪੀੜਤਾਂ ਦਾ ਕਿਵੇਂ ਇਲਾਜ ਕਰ ਰਹੀ ਹੈ?
ਪ੍ਰਕਾਸ਼ਿਤ
ਮਿਲਖਾ ਸਿੰਘ ਦੀ ਧੀ ਮੋਨਾ ਮਿਲਖਾ ਸਿੰਘ ਅਮਰੀਕਾ ਦੇ ਨਿਊ ਯਾਰਕ ਦੇ ਇੱਕ ਹਸਪਤਾਲ 'ਚ ਡਾਕਟਰ ਹੈ ਅਤੇ ਉਹ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ।
ਇਸ ਤੋਂ ਇਲਾਵਾ ਮਿਲਖਾ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ ਲੌਕਡਾਊਨ ’ਚ ਕਿਵੇਂ ਸਮਾਂ ਬਿਤਾ ਰਹੇ ਹਨ।