ਕੋਰੋਨਾਵਾਇਰਸ: ਇੱਥੇ 30 ਅਪ੍ਰੈਲ ਤੱਕ 1000 ਵੈਂਟੀਲੇਟਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ

ਵੀਡੀਓ ਕੈਪਸ਼ਨ, 10 ਦਿਨਾਂ ਵਿੱਚ 25 ਵਿਅਕਤੀਆਂ ਦੀ ਟੀਮ ਨੇ ਬਣਾਇਆ ਸਸਤੇ ਵੈਂਟੀਲੇਟਰ ਦਾ ਡਿਜ਼ਾਈਨ
ਪ੍ਰਕਾਸ਼ਿਤ

ਅਪ੍ਰੈਲ ਦੇ ਅਖੀਰ ਤੱਕ, ਉਹ ਨਿਸ਼ਚਤ ਕਰ ਰਹੇ ਹਨ ਕਿ ਵਰਤੋਂ ਲਈ 1000 ਮਸ਼ੀਨ ਤਿਆਰ ਹੋ ਜਾਣ। ਇਹ 1000 ਮਸ਼ੀਨਾਂ ਗੁਜਰਾਤ ਸਰਕਾਰ ਨੂੰ ਵੱਖ-ਵੱਖ ਹਸਪਤਾਲਾਂ ਵਿਚ ਅਗਲੇਰੀ ਵੰਡ ਲਈ ਦਿੱਤੀਆਂ ਜਾਣਗੀਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)