ਕੋਰੋਨਾਵਾਇਰਸ: ਆਮਦਨੀ ਦਾ ਜ਼ਰੀਆ ਨਹੀਂ, ਖ਼ੁਦ ਮਾਸਕ ਬਣਾ ਕੇ ਲੋਕਾਂ ਨੂੰ ਮੁਫ਼ਤ ਵੰਡਦੀ ਬਰਨਾਲਾ ਦੀ ਇਹ ਕੁੜੀ
ਪ੍ਰਕਾਸ਼ਿਤ
ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਉਸ ਨੇ ਕੋਰੋਨਾਵਾਇਰਸ ਦੇ ਦੌਰ ’ਚ ਕੁਝ ਕਰਨ ਦਾ ਹੌਸਲਾ ਵਿਖਾਇਆ।
ਮਨਜੀਤ ਕੌਰ ਹੁਣ ਤੱਕ 150 ਦੇ ਕਰੀਬ ਮਾਸਕ ਵੰਡ ਚੁੱਕੀ ਹੈ ਉਨ੍ਹਾਂ ਦੀ ਇਸ ਪਹਿਲ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਪ੍ਰਸ਼ੰਸਾਂ ਕੀਤੀ ਤੇ ਰਾਸ਼ਨ ਵੀ ਦਿੱਤਾ।
ਰਿਪੋਰਟ: ਸੁਖਚਰਨ ਪ੍ਰੀਤ
ਐਡਿਟ:ਸੁਮਿਤ ਵੈਦ