ਕੋਰੋਨਾਵਾਇਰਸ: ਜ਼ਿਆਦਾ ਲੋਕਾਂ ਦੀ ਜਾਨ ਬਚਾਉਣ ਲਈ ਭਾਰਤੀ ਡਾਕਟਰਾਂ ਨੇ ਕੀਤੀ ਵੈਂਟੀਲੇਟਰਾਂ 'ਚ ਤਬਦੀਲੀ

ਵੀਡੀਓ ਕੈਪਸ਼ਨ, ਜ਼ਿਆਦਾ ਲੋਕਾਂ ਦੀ ਜਾਨ ਬਚਾਉਣ ਲਈ ਭਾਰਤੀ ਡਾਕਟਰਾਂ ਨੇ ਕੀਤੀ ਵੈਂਟੀਲੇਟਰਾਂ 'ਚ ਤਬਦੀਲੀ
ਪ੍ਰਕਾਸ਼ਿਤ

ਭਾਰਤ ਸ਼ਾਸਤ ਕਸ਼ਮੀਰ ਦੇ ਡਾਕਟਰਾਂ ਨੇ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਤੇ ਵੈਂਟੀਲੇਟਰਾਂ ਦੀ ਕਮੀ ਨੂੰ ਦੇਖਦੇ ਹੋਏ, ਵੈਂਟੀਲੇਟਰਾਂ ਵਿੱਚ ਤਬਦੀਲੀ ਕੀਤੀ। ਇਸ ਨਾਲ, ਇੱਕ ਵੇਲੇ ਇੱਕ ਵੈਂਟੀਲੇਟਰ ਕਈ ਲੋਕਾਂ ਲਈ ਵਰਤਿਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)