ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਾਲੇ ਭਾਰਤੀ ਮੁਸਲਮਾਨਾਂ ਦੀਆਂ ਵਧੀਆਂ ਮੁਸ਼ਕਲਾਂ
ਪ੍ਰਕਾਸ਼ਿਤ
ਭਾਰਤ ਵਿੱਚ ਮਾਰਚ ਵਿੱਚ ਹੋਏ ਮੁਸਲਮਾਨਾਂ ਦੇ ਇਕੱਠ ਤੋਂ ਬਾਅਦ ਕਈ ਕੇਸ ਕੋਵਿਡ-19 ਪੌਜ਼ੀਟਿਵ ਆਏ, ਜਿਸ ਨਾਲ ਮੁਸਲਮਾਨਾ ਵਿਰੋਧੀ ਅਫ਼ਾਵਗਾਂ ਤੇ ਸੁਨੇਹਿਆਂ ਵਿੱਚ ਵਾਧਾ ਹੋ ਗਿਆ।
ਇੱਥੋਂ ਤੱਕ ਇੱਕ ਪਰਿਵਾਰ ਮੁਤਾਬਕ ਉਨ੍ਹਾਂ ਦੇ ਪਰਿਵਾਰ ਦੇ ਇੱਕ ਜੀਅ ਨੇ ਲੋਕਾਂ ਦੇ ਮੇਹਣਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਵੀ ਕਰ ਲਈ, ਹਾਲਾਂਕਿ ਉਸ ਦੀ ਰਿਪੋਰਟ ਕੋਰੋਨਾਵਾਇਰਸ ਨੇਗੈਟਿਵ ਆਈ ਸੀ।