ਕੋਰੋਨਾਵਾਇਰਸ: ਯੂਪੀ ਦੇ ਮੁਰਾਦਾਬਾਦ 'ਚ ਮੈਡੀਕਲ ਸਟਾਫ਼ ਅਤੇ ਪੁਲਿਸ 'ਤੇ ਪੱਥਰਬਾਜ਼ੀ ਕਿਉਂ ਹੋਈ?

ਵੀਡੀਓ ਕੈਪਸ਼ਨ, Coronavirus: UP ਦੇ ਮੁਰਾਦਾਬਾਦ 'ਚ ਮੈਡੀਕਲ ਸਟਾਫ਼ ਅਤੇ ਪੁਲਿਸ 'ਤੇ ਪੱਥਰਬਾਜ਼ੀ ਕਿਉਂ ਹੋਈ?
ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਹੁਣ 3 ਮਈ ਤੱਕ ਲੌਕਡਾਊਨ ਹੈ ਅਤੇ ਇਸੇ ਦਰਮਿਆਨ ਮੈਡੀਕਲ ਟੀਮਾਂ ਵਾਇਰਸ ਤੋਂ ਪੀੜਤ ਲੋਕਾਂ ਦੀ ਜਾਂਚ ਲਈ ਥਾਂ-ਥਾਂ ਜਾ ਰਹੀਆਂ ਹਨ।

ਪਰ ਇਨ੍ਹਾਂ ਟੀਮਾਂ ਉੱਤੇ ਹਮਲੇ ਦੀਆਂ ਵੀ ਖ਼ਬਰਾਂ ਹਨ। ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ ਵਿੱਚ ਅਜਿਹੀ ਘਟਨਾ ਸਾਹਮਣੇ ਆਈ, ਜਿੱਥੇ ਮੈਡੀਕਲ ਟੀਮ ਉੱਤੇ ਪਥਰਾਅ ਕੀਤਾ ਗਿਆ।

(ਵੀਡੀਓ: ਸਮੀਰਾਤਮਜ ਮਿਸ਼ਰ, ਬੀਬੀਸੀ ਲਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)