ਕੋਰੋਨਾਵਾਇਰਸ ਤੇ ਲੌਕਡਾਊਨ ਦੇ ਦੌਰ ‘ਚ ਪਾਕਿਸਤਾਨੀ ਗਾਇਕ ਅਲੀ ਜ਼ਫ਼ਰ ਦੀ ਭਾਰਤ-ਪਾਕ ਦੀਆਂ ਸਰਕਾਰਾਂ ਨੂੰ ਨਸੀਹਤ

ਵੀਡੀਓ ਕੈਪਸ਼ਨ, ਲੌਕਡਾਊਨ: ਪਾਕਿਸਤਾਨ ਦੇ ਅਲੀ ਜ਼ਫਰ ਨੂੰ ਹੈ ਕਿਹੜਾ ਬੌਲੀਵੁੱਡ ਅਦਾਕਾਰ ਪੰਸਦ?
ਪ੍ਰਕਾਸ਼ਿਤ

ਕੋਰੋਨਾਵਾਇਰਸ ਤੇ ਲੌਕਡਾਊਨ ਦੇ ਦੌਰ 'ਚ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ ਦੀ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਖ਼ਾਸ ਗੱਲਬਾਤ ਦੌਰਾਨ ਭਾਰਤ-ਪਾਕ ਦੀਆਂ ਸਰਕਾਰਾਂ ਨੂੰ ਨਸੀਹਤ — 'ਜੇ ਦੋਸਤੀ ਨਾਲ ਰਹੀਏ ਤਾਂ ਸਾਡਾ ਬਜਟ ਸਿੱਖਿਆ ਤੇ ਮਨੁੱਖੀ ਵਿਕਾਸ ਵੱਲ ਜਾਵੇ'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)